Tuesday, 21 January 2014

Shayari in Punjabi Font for Love

 Punjabi Font Shayari

ਕੋਈ ਕੋਈ ਗੁਨਾਹ ਐਸਾ ਜੋ ਮੁਆਫ਼ ਨਹੀ ਹੁੰਦਾ
ਦੁਨੀਆਂ ਤੇ ਹਰ ਕਿਸੇ ਨਾਲ ਇਨਸਾਫ਼ ਨਹੀ ਹੁੰਦਾ
ਮਿਲ ਜਾਦੇ ਨੇ ਚਿਹਰੇ ਸੋਹਣੇ ਤੋ ਸੋਹਣੇ
ਦਿਲ ਹਰ ਕਿਸੇ ਦਾ ਸ਼ੀਸ਼ੇ ਵਾਂਗੂ ਸਾਫ਼ ਨਹੀ ਹੁੰਦਾ...

No comments:

Post a Comment

Note: only a member of this blog may post a comment.